ਇਥੇ ਕੁਝ ਕਾਰਵਾਈਆਂ ਹਨ ਜੋ ਤੁਸੀਂ Love the Game ਪ੍ਰੋਗਰਾਮ ਦਾ ਸਮਰਥਨ ਕਰਨ ਲਈ ਕਰ ਸਕਦੇ ਹੋ।
- ਜੂਏ ਨਾਲ ਜੁੜੇ ਖਤਰਿਆਂ ਬਾਰੇ ਨੌਜਵਾਨਾਂ ਨਾਲ ਗੱਲ ਕਰੋ।
- ਗੱਲਬਾਤ ਕਰੋ - ਪਰਿਵਾਰ ਅਤੇ ਦੋਸਤਾਂ ਨਾਲ ਖੇਡਾਂ ਵਿੱਚ ਸੱਟੇਬਾਜ਼ੀ ਬਾਰੇ ਗੱਲ ਕਰੋ। ਏਥੇ ਗੱਲਬਾਤ ਸ਼ੁਰੂ ਕਰਨ ਵਾਲੇ ਕੁਝ ਨੁਕਤੇ ਦਿੱਤੇ ਜਾ ਰਹੇ ਹਨ
- ਕੀ ਤੁਸੀਂ ਸੋਚਦੇ ਹੋ ਕਿ ਜੂਆ ਖੇਡਾਂ ਦਾ ਆਮ ਹਿੱਸਾ ਬਣ ਗਿਆ ਹੈ?
- ਕੀ ਤੁਸੀਂ ਖੇਡਾਂ ਵਿੱਚ ਸੱਟੇਬਾਜ਼ੀ ਦੇ ਇਸ਼ਤਿਹਾਰਾਂ ਦੀ ਮਾਤਰਾ ਵਿੱਚ ਤਬਦੀਲੀ ਦੇਖੀ ਹੈ? ਇਹ ਤੁਹਾਨੂੰ ਫਿਕਰਮੰਦ ਕਿਉਂ ਬਣਾਉਂਦਾ ਹੈ?
- ਕੀ ਤੁਹਾਡੇ ਬੱਚੇ/ਦੋਸਤ ਜੂਏ ਜਾਂ ਸੰਭਾਵਨਾਵਾਂ ਬਾਰੇ ਗੱਲ ਕਰਦੇ ਹਨ? ਇਹ ਤੁਹਾਨੂੰ ਫਿਕਰਮੰਦ ਕਿਉਂ ਬਣਾਉਂਦਾ ਹੈ? - ਆਪਣੇ ਸਥਾਨਕ ਕਲੱਬ ਨੂੰ ਪ੍ਰੋਗਰਾਮ ਬਾਰੇ ਦੱਸੋ – ਇਸ ਸਫੇ ਨੂੰ ਸਾਂਝਾ ਕਰੋ
- ਸੋਸ਼ਲ ਮੀਡੀਆ 'ਤੇ ਸਾਡਾ ਅਨੁਸਰਣ ਕਰੋ
- Instagram @lovethegame
- Twitter @vicrgf
- Facebook @responsiblegambling